ਇਸਲੋਕ
isaloka/isaloka

ਪਰਿਭਾਸ਼ਾ

ਸੰ. श्लोक- ਸ਼੍‌ਲੋਕ. ਸੰਗ੍ਯਾ- ਪਦ੍ਯ. ਛੰਦ। ੨. ਵਾਕ੍ਯ. ਪਦ. "ਅਰਥ ਬਿਨ ਇਸਲੋਕ." (ਪ੍ਰਿਥੁਰਾਜ) ੩. ਕ੍ਰਿ. ਵਿ- ਇਸ ਲੋਕ ਵਿੱਚ. ਇੱਥੇ.
ਸਰੋਤ: ਮਹਾਨਕੋਸ਼