ਈਖ
eekha/īkha

ਪਰਿਭਾਸ਼ਾ

ਦੇਖੋ, ਇੱਖ. "ਸਬਦ ਰਤੇ ਮੀਠੇ ਰਸ ਈਖ." (ਗਉ ਮਃ ੧) ੨. ਦੇਖੋ, ਈਕ੍ਸ਼੍‍। ੩. ਸੰ. ईख. ਧਾ- ਜਾਣਾ.
ਸਰੋਤ: ਮਹਾਨਕੋਸ਼

ÍKH

ਅੰਗਰੇਜ਼ੀ ਵਿੱਚ ਅਰਥ2

s. m, ugar-cane:—gehúṇ báhoṇ, dháṉ gáhoṇ ikh jáṉe kiṉ ráhoṇ. They plough (the land) for wheat, they thresh (by bullocks) the rice, who knows in what way the sugar-cane is looked after.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ