ਈਡੁਰੀ
eeduree/īdurī

ਪਰਿਭਾਸ਼ਾ

ਸੰਗ੍ਯਾ- ਪਿੰਜਣੀ. ਗੋਡੇ ਤੋਂ ਗਿੱਟੇ ਦੇ ਵਿੱਚਕਾਰਲਾ ਲੱਤ ਦਾ ਪਿਛਲਾ ਭਾਗ। ੨. ਇੰਨੂ. ਵਸਤ੍ਰ ਰੱਸੀ ਆਦਿਕ ਦਾ ਬਣਾਇਆ ਗੋਲ ਚੱਕ੍ਰ, ਜੋ ਸਿਰ ਪੁਰ ਰੱਖਕੇ ਘੜਾ ਆਦਿਕ ਉਠਾਈਦਾ ਹੈ. ਦੇਖੋ, ਈਨੂ.
ਸਰੋਤ: ਮਹਾਨਕੋਸ਼