ਈਦ੍ਰਿਕ
eethrika/īdhrika

ਪਰਿਭਾਸ਼ਾ

ਸੰ. ईध्श, ईध्क्ष ਕ੍ਰਿ. ਵਿ- ਵੇਖਣ ਵਿੱਚ ਅਜੇਹਾ. ਇਸ ਮਾਨਿੰਦ। ੨. ਇਸ ਤਰਾਂ ਦਾ.
ਸਰੋਤ: ਮਹਾਨਕੋਸ਼