ਈਨ
eena/īna

ਪਰਿਭਾਸ਼ਾ

ਫ਼ਾ. [آئیِن] ਆਈਨ. ਸੰਗ੍ਯਾ- ਨਿਯਮ. ਕਾਇਦਾ। ੨. ਕਾਨੂਨ। ੩. ਪ੍ਰਬੰਧ. ਇੰਤਜਾਮ.
ਸਰੋਤ: ਮਹਾਨਕੋਸ਼