ਈਨ ਹਯਾਤ
een hayaata/īn hēāta

ਪਰਿਭਾਸ਼ਾ

ਫ਼ਾ. [آئیِن حیات] ਆਈਨ ਹ਼ਯਾਤ. ਸੰਗ੍ਯਾ- ਹ਼ਯਾਤ (ਜੀਵਨ) ਭਰ ਲਈ ਨਿਯਮ। ੨. ਉਹ ਗੁਜਾਰਾ, ਜੋ ਕਿਸੇ ਨੂੰ ਜੀਵਨ ਪ੍ਰਯੰਤ ਮਿਲੇ.
ਸਰੋਤ: ਮਹਾਨਕੋਸ਼