ਈਹਾ
eehaa/īhā

ਪਰਿਭਾਸ਼ਾ

ਸੰ. ਸੰਗ੍ਯਾ- ਇੱਛਾ. "ਪ੍ਰਭੁ ਦਰਸਨ ਕੀ ਮਨ ਮਹਿਂ ਈਹਾ." (ਗੁਪ੍ਰਸੂ) ੨. ਹ਼ਰਕਤ ਚੇਸ੍ਟਾ। ੩. ਯਤਨ. ਕੋਸ਼ਿਸ਼। ੪. ਕ੍ਰਿ. ਵਿ- ਇੱਥੇ. ਦੇਖੋ, ਈਹਾਂ. "ਈਹਾ ਖਾਟਿ ਚਲਹੁ ਹਰਿ ਲਾਹਾ." (ਸੋਹਿਲਾ)
ਸਰੋਤ: ਮਹਾਨਕੋਸ਼