ਉਗਲਨਾ
ugalanaa/ugalanā

ਪਰਿਭਾਸ਼ਾ

ਦੇਖੋ, ਉਗਰਣ. "ਬਿਖੁ ਕਢੈ ਮੁਖ ਉਗਲਾਰੇ." (ਵਾਰ ਗਉ ੧. ਮਃ ੪)#ਮੂੰਹ ਤੋਂ ਉਗਲਕੇ. "ਉਗਲ ਮ੍ਯਾਨ ਤੇ ਖੜਗ ਪਪਾਤੇ." (ਗੁਪ੍ਰਸੂ) ਮਿਆਨ ਤੋਂ ਉਛਲਕੇ ਖੜਗ ਡਿਗ ਪਿਆ.
ਸਰੋਤ: ਮਹਾਨਕੋਸ਼