ਉਪੈ
upai/upai

ਪਰਿਭਾਸ਼ਾ

ਉੱਤੇ. ਦੇਖੋ, ਊਪਰਿ. "ਦੁਊ ਦੈਤ ਦੌਰੇ ਦਯਾ- ਸਿੰਧੁ ਊਪੈ." (ਗੁਪ੍ਰਸੂ) ਵਿਸਨੁ ਉੱਤੇ ਦੋਵੇਂ ਦੈਂਤ ਹੱਲਾ ਕਰਕੇ ਪਏ.
ਸਰੋਤ: ਮਹਾਨਕੋਸ਼