ਉਸਟ੍ਰੀ
usatree/usatrī

ਪਰਿਭਾਸ਼ਾ

ਵਿ- ਊਂਟ ਨਾਲ ਸੰਬੰਧਿਤ. ਸ਼ੁਤਰੀ. ਦੇਖੋ, ਉਸਟ੍ਰੀ ਦਮਾਮਾ। ੨. ਸੰ. उष्ट्र- ਉਸ੍ਟ੍ਰੀ. ਸੰਗਯਾ- ਊਂਟ ਦੀ ਮਦੀਨ. ਊਂਟਨੀ. ਊਠਨੀ.
ਸਰੋਤ: ਮਹਾਨਕੋਸ਼