ਉਸਤਤਿ
usatati/usatati

ਪਰਿਭਾਸ਼ਾ

ਸੰ. ਸ੍‍ਤੁਤਿ. ਸੰਗ੍ਯਾ- ਤਾਰੀਫ (ਤਅ਼ਰੀਫ) ਵਡਿਆਈ. ਸ਼ਲਾਘਾ. "ਉਸਤਤਿ ਕਹਨੁ- ਨ ਜਾਇ ਮੁਖਹੁ ਤੁਹਾਰੀਆਂ." (ਫੁਨਹੇ ਮਃ ੫) ਦੇਖੋ, ਸ੍‍ਤੁ; ਦੇਖੋ, ਉਸਤਤਿ "ਕਵਨ ਬਿਧਿ ਉਸ੍ਤਤਿ ਕਰੀਐ?" (ਸਵੈਯੇ ਸ੍ਰੀਮੁਖਵਾਕ ਮਃ ੫)
ਸਰੋਤ: ਮਹਾਨਕੋਸ਼