ਉਸਨ
usana/usana

ਪਰਿਭਾਸ਼ਾ

ਸੰ. उष्ण- ਉਸ੍ਣ. ਵਿ- ਤੱਤਾ. ਗਰਮ। ੨. ਸੰਗ੍ਯਾ- ਗਰਮ ਰੁੱਤ. ਗਰਮੀ. ਗ੍ਰੀਖਮ. "ਉਸਨ ਸੀਤ ਕਰਤਾ ਕਰੈ" (ਬਿਲਾ ਮ ਃ ੫) ੩. ਗਠਾ. ਪਿਆਜ਼. ਰੁੱਪਾ। ੪. ਪੁਰਾਣਾਂ ਅਨੁਸਾਰ ਇੱਕ ਖ਼ਾਸ ਨਰਕ ੫. ਅਗਨਿ। ੬. ਸੂਰਜ। ੭. ਫੁਰਤੀਲਾ। ਆਲਸ ਰਹਿਤ। ਦੇਖੋ, ਉਸ ੩.
ਸਰੋਤ: ਮਹਾਨਕੋਸ਼