ਏਕਚਿੱਤ
aykachita/ēkachita

ਪਰਿਭਾਸ਼ਾ

ਵਿ- ਏਕਾਗ੍ਰ ਚਿੱਤ. ਸ੍‌ਥਿਰ ਹੈ ਜਿਸ ਦਾ ਮਨ. "ਏਕਚਿੱਤ ਜਿਹ ਇਕ ਛਿਨ ਧ੍ਯਾਯੋ." (ਅਕਾਲ)
ਸਰੋਤ: ਮਹਾਨਕੋਸ਼