ਏਕਸਿਧੁ
aykasithhu/ēkasidhhu

ਪਰਿਭਾਸ਼ਾ

ਸੰਗ੍ਯਾ- ਕਰਤਾਰ. ਵਾਹਗੁਰੂ, ਜੋ ਨਿਰਣੇ ਕਰਨ ਤੋਂ ਅਦੁਤੀ (ਲਾਸਾਨੀ) ਸਿੱਧ (ਸਾਬਤ) ਹੋਇਆ ਹੈ. "ਏਕਸਿਧੁ ਜਿਨੀ ਧਿਆਇਆ." (ਰਾਮ ਮਃ ੧)
ਸਰੋਤ: ਮਹਾਨਕੋਸ਼