ਏਨਾ
aynaa/ēnā

ਪਰਿਭਾਸ਼ਾ

ਵਿ- ਇਤਨਾ। ੨. ਸਰਵ- ਇਨ੍ਹਾਂ ਨੂੰ. "ਏਨਾ ਠਗਨਿ ਠਗ ਸੇ." (ਵਾਰ ਮਲਾ ਮਃ ੧)
ਸਰੋਤ: ਮਹਾਨਕੋਸ਼

ENÁ

ਅੰਗਰੇਜ਼ੀ ਵਿੱਚ ਅਰਥ2

a, ee Aináṇ.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ