ਏਰਨਾ
ayranaa/ēranā

ਪਰਿਭਾਸ਼ਾ

ਸੰ. आरणय. ਆਰਣ੍ਯ. ਵਿ- ਜੰਗਲੀ. ਅਰਨ੍ਯ (ਜੰਗਲ) ਨਾਲ ਹੈ ਸੰਬੰਧ ਜਿਸ ਦਾ.
ਸਰੋਤ: ਮਹਾਨਕੋਸ਼

ERNÁ

ਅੰਗਰੇਜ਼ੀ ਵਿੱਚ ਅਰਥ2

s. m, cake of cowdung as found in its natural state.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ