ਐਂਚਨਾ
ainchanaa/ainchanā

ਪਰਿਭਾਸ਼ਾ

ਸੰ. आकुञ्चन- ਆਕੁੰਚਨ. ਖਿੱਚਣਾ. ਖੈਂਚਨਾ। ੨. ਸਿਕੋੜਨਾ. ਕੱਠਾ ਕਰਨਾ.
ਸਰੋਤ: ਮਹਾਨਕੋਸ਼