ਐਜੀ
aijee/aijī

ਪਰਿਭਾਸ਼ਾ

ਵ੍ਯ- ਸੰਬੋਧਨ ਸ਼ਬਦ. ਅਜੀ! ਜੀ! ਹੇ ਸ਼੍ਰੀ ਮਾਨ! "ਐਜੀ! ਨਾ ਹਮ ਉਤਮ ਨੀਚ ਨ ਮਧਮ." (ਗੂਜ ਅਃ ਮਃ ੧)
ਸਰੋਤ: ਮਹਾਨਕੋਸ਼