ਐਲ ਗੈਲ
ail gaila/ail gaila

ਪਰਿਭਾਸ਼ਾ

ਸੰਗ੍ਯਾ- ਮਾਰਗ ਵਿੱਚ ਸ਼ੋਰ. ਚਾਰੋਂ ਓਰ ਰੌਲੇ ਦੀ ਧੁਨਿ. "ਡਫ ਅਰ ਬੰਸਰੀ ਬਜਾਈ ਐਲ ਗੈਲ ਭਯੋ." (ਗੁਪ੍ਰਸੂ) ਦੇਖੋ, ਐਲ ਅਤੇ ਗੈਲ.
ਸਰੋਤ: ਮਹਾਨਕੋਸ਼