ਓਪਨੀ
aopanee/ōpanī

ਪਰਿਭਾਸ਼ਾ

ਸੰਗ੍ਯਾ- ਚਮਕਾਉਣ (ਲਿਸ਼ਕਾਉਣ) ਦਾ ਸੰਦ. ਇੱਕ ਨਰਮ ਸਾਣ, ਜਿਸ ਉੱਪਰ ਸ਼ਸਤ੍ਰ ਨੂੰ ਲਾਕੇ ਚਮਕ ਦਿੱਤੀ ਜਾਂਦੀ ਹੈ.
ਸਰੋਤ: ਮਹਾਨਕੋਸ਼