ਔਢਰ
auddhara/auḍhara

ਪਰਿਭਾਸ਼ਾ

ਵਿ- ਛੇਤੀ ਢਲ ਜਾਣ ਵਾਲਾ. ਤੁਰੰਤ ਰੀਝਣ ਵਾਲਾ। ੨. ਕਰੜੇ ਦਿਲ ਵਾਲਾ. ਜਿਸ ਦਾ ਮਨ ਪਘਰਦਾ ਨਹੀਂ। ੩. ਸਿੰਧੀ. ਪੜਦਾ। ੪. ਸਹਾਇਤਾ. ਇਮਦਾਦ.
ਸਰੋਤ: ਮਹਾਨਕੋਸ਼