ਔਨਿ
auni/auni

ਪਰਿਭਾਸ਼ਾ

ਪ੍ਰਿਥਿਵੀ. ਦੇਖੋ, ਅਵਨ ਅਤੇ ਅਵਨਿ. "ਨੈਨਨ ਮੇ ਨੀਰ ਔਨਿ ਡਾਰੈ ਬ੍ਰਿੰਦ ਬੁੰਦ ਕੋ." (ਗੁਪ੍ਰਸੂ)
ਸਰੋਤ: ਮਹਾਨਕੋਸ਼