ਔਰ
aura/aura

ਪਰਿਭਾਸ਼ਾ

ਵ੍ਯ- ਦੋ ਪਦਾਂ ਨੂੰ ਜੋੜਨ ਵਾਲਾ ਸ਼ਬਦ. ਅਤੇ. ਅਰ। ੨. ਵਿ- ਦੂਜਾ. ਅਪਰ. ਹੋਰ। ੩. ਜਾਦਾ. ਅਧਿਕ.
ਸਰੋਤ: ਮਹਾਨਕੋਸ਼