ਔਰਸ
aurasa/aurasa

ਪਰਿਭਾਸ਼ਾ

ਸੰ. ਸੰਗ੍ਯਾ- ਉਰ (ਛਾਤੀ) ਨਾਲ ਸੰਬੰਧ ਰੱਖਣ ਵਾਲਾ. ਉਰ ਤੋਂ ਪੈਦਾ ਹੋਇਆ ਪੁਤ੍ਰ. ਭਾਵ- ਪਿਤਾ ਦੇ ਵੀਰਜ ਤੋਂ ਉਪਜੀ ਸੰਤਾਨ। ੨. ਧਰਮਪਤਨੀ ਤੋਂ ਪੈਦਾ ਹੋਈ ਸੰਤਾਨ.
ਸਰੋਤ: ਮਹਾਨਕੋਸ਼