ਔੜ
aurha/aurha

ਪਰਿਭਾਸ਼ਾ

ਅਵ੍ਰਿਸ੍ਟਿ. ਵਰਖਾ ਦਾ ਅਭਾਵ. ਦੇਖੋ, ਅਉੜ. "ਮਾਸ ਭਾਦ੍ਰਪਦ ਔੜ ਲਗੀ ਅਸ." (ਗੁਪ੍ਰਸੂ)
ਸਰੋਤ: ਮਹਾਨਕੋਸ਼