ਕਸਾਲਾ
kasaalaa/kasālā

ਪਰਿਭਾਸ਼ਾ

ਸੰਗ੍ਯਾ- ਕਸ੍ਟ. ਤਕਲੀਫ਼. ਖੇਚਲ "ਆਨਬੇ ਹੇਤ ਕਸਾਲਾ ਕ੍ਯੋਂ ਤੁਮ ਝਾਲਾ?" (ਗੁਪ੍ਰਸੂ) ੨. ਅ਼. [کسل] ਕਸਲ. ਸੁਸ੍ਤੀ.
ਸਰੋਤ: ਮਹਾਨਕੋਸ਼

KASÁLÁ

ਅੰਗਰੇਜ਼ੀ ਵਿੱਚ ਅਰਥ2

s. m, Vexation, distress, affliction, grief, sickness; labour, trial, trouble:—kasálá, karná, v. a. To distress, to afflict, to teaze.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ