ਖਜੂਰੀ
khajooree/khajūrī

ਪਰਿਭਾਸ਼ਾ

ਸੰਗ੍ਯਾ- ਖਾਰ੍‍ਜੂਰ. ਖਜੂਰ ਦਾ ਫਲ. ਖ਼ੁਰਮਾ. ਛੁਹਾਰਾ. "ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿ." (ਸ. ਫਰੀਦ) ਸੰਤਾਂ ਦੇ ਹਿਤਭਰੇ ਵਾਕ ਖਜੂਰਾਂ ਅਤੇ ਹਰਿਗੁਣ ਚਰਚਾ ਸ਼ਹਿਦ ਦੀ ਨਦੀ ਹੈ.
ਸਰੋਤ: ਮਹਾਨਕੋਸ਼

KHAJÚRÍ

ਅੰਗਰੇਜ਼ੀ ਵਿੱਚ ਅਰਥ2

s. f, n ornament worn in the nose;—a. Made of the date, or of the palm leaf.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ