ਗੌਲ਼ਨਾ

ਸ਼ਾਹਮੁਖੀ : گَولنا

ਸ਼ਬਦ ਸ਼੍ਰੇਣੀ : verb, intransitive as well as transitive

ਅੰਗਰੇਜ਼ੀ ਵਿੱਚ ਅਰਥ

to pay attention (to something said), respond to; usually ਗੱਲ ਗੌਲ਼ਨੀ , to listen, respond, react to an utterance
ਸਰੋਤ: ਪੰਜਾਬੀ ਸ਼ਬਦਕੋਸ਼