ਘਚੋਲਾ
ghacholaa/ghacholā

ਪਰਿਭਾਸ਼ਾ

ਸੰਗ੍ਯਾ- ਸ਼ੋਰ. ਗ਼ੁਲ. ਡੰਡ ਰੌਲਾ. ਗੜਬੜ. "ਸਬਦ ਨ ਸੁਣਈ ਬਹੁ ਰੋਲ ਘਚੋਲਾ." (ਗਉ ਵਾਰ ੧. ਮਃ ੪)
ਸਰੋਤ: ਮਹਾਨਕੋਸ਼