ਘਟਕਾਨ
ghatakaana/ghatakāna

ਪਰਿਭਾਸ਼ਾ

ਸੰਗ੍ਯਾ- ਘਟ (ਕੁੰਭ) ਕਾਨ. ਰਾਵਣ ਦਾ ਭਾਈ ਕੁੰਭਕਰਣ. "ਘਟਕਾਨਹੁ ਸੇ ਪਲ ਬੀਚ ਪਛਾਰੇ." (ਵਿਚਿਤ੍ਰ)
ਸਰੋਤ: ਮਹਾਨਕੋਸ਼