ਘਨਸੁਤ ਧਰ ਧੁਨਿ ਤਾਤ ਅਰਿ
ghanasut thhar thhuni taat ari/ghanasut dhhar dhhuni tāt ari

ਪਰਿਭਾਸ਼ਾ

ਸੰਗ੍ਯਾ- ਘਨ- ਸੁਤਧਰ (ਮੇਘ) ਧੁਨਿ (ਨਾਦ), ਤਾਤ (ਪਿਤਾ) ਉਸ ਦਾ ਵੈਰੀ, ਤੀਰ. ਮੇਘਨਾਦ ਦਾ ਪਿਤਾ ਰਾਵਣ, ਉਸਦਾ ਵੈਰੀ ਤੀਰ. (ਸਨਾਮਾ)
ਸਰੋਤ: ਮਹਾਨਕੋਸ਼