ਘਬਰਾਉਣਾ
ghabaraaunaa/ghabarāunā

ਪਰਿਭਾਸ਼ਾ

ਕ੍ਰਿ- ਧੀਰਯ ਤ੍ਯਾਗਣਾ. ਵ੍ਯਾਕੁਲ ਹੋਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھبراؤنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to fluster, flurry, become nervous, agitated, confused, bewildered, non-plussed, baffled or afraid; to feel uneasiness, or mental restlessness
ਸਰੋਤ: ਪੰਜਾਬੀ ਸ਼ਬਦਕੋਸ਼

GHABRÁUṈÁ

ਅੰਗਰੇਜ਼ੀ ਵਿੱਚ ਅਰਥ2

v. n. a, To be troubled, to be confused, to be confounded, to be perplexed; to confuse, to confound.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ