ਘਬਰਾਹਟ
ghabaraahata/ghabarāhata

ਪਰਿਭਾਸ਼ਾ

ਸੰਗ੍ਯਾ- ਵ੍ਯਾਕੁਲਤਾ. ਅਸ਼ਾਂਤਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھبراہٹ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

fluster, flurry, dither, nervousness, tizzy, agitation, confusion, bewilderment, bafflement, fear, feeling of uneasiness, or mental restessness, apprehension
ਸਰੋਤ: ਪੰਜਾਬੀ ਸ਼ਬਦਕੋਸ਼

GHABRÁHAṬ

ਅੰਗਰੇਜ਼ੀ ਵਿੱਚ ਅਰਥ2

s. f, Trouble, confusion, perplexity.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ