ਘਰ ਕਾ ਕੰਮ
ghar kaa kanma/ghar kā kanma

ਪਰਿਭਾਸ਼ਾ

ਸੰਗ੍ਯਾ- ਖਾਸ ਆਪਣਾ ਕੰਮ. ਨਿਜ ਦਾ ਕੰਮ. ਭਾਵ- ਪਰਮਾਰਥ ਦਾ ਕਾਰਜ. ਆਪਣੇ ਜਨਮ ਸੁਧਾਰਣ ਦਾ ਕੰਮ. "ਘਰ ਕਾ ਕਾਜੁ ਨ ਜਾਣੀ ਰੂੜਾ." (ਸੂਹੀ ਮਃ ੫) ਦੇਖੋ, ਘਰ ਕੈ ਕੰਮਿ.
ਸਰੋਤ: ਮਹਾਨਕੋਸ਼