ਘਾਤੁਕ
ghaatuka/ghātuka

ਪਰਿਭਾਸ਼ਾ

ਵਿ- ਮਾਰਨ ਵਾਲਾ. ਹਤ੍ਯਾਰਾ। ੨. ਦਾਉ ਲਾਉਣ ਵਾਲਾ. ਘਾਤ ਦੇਖਣ ਵਾਲਾ.
ਸਰੋਤ: ਮਹਾਨਕੋਸ਼