ਘਾਹ ਮੂੰਹ ਵਿੱਚ ਲੈਣਾ
ghaah moonh vich lainaa/ghāh mūnh vich lainā

ਪਰਿਭਾਸ਼ਾ

ਕ੍ਰਿ- ਦੀਨਤਾ ਪ੍ਰਗਟ ਕਰਨੀ. ਕਿ ਜਾਹਿਰ ਕਰਨਾ ਕਿ ਮੈਂ ਆਪ ਦੀ ਗਊ ਹਾਂ. ਪਸ਼ੂ ਦੀ ਤਰਾਂ ਆਪ ਦੀ ਤਾਬੇਦਾਰੀ ਕਰਾਂਗਾ.
ਸਰੋਤ: ਮਹਾਨਕੋਸ਼