ਘਿਆਲੀ
ghiaalee/ghiālī

ਪਰਿਭਾਸ਼ਾ

ਵਿ- ਘ੍ਰਿਤ ਵਾਲੀ. ਘੀ ਨਾਲ ਮਿਲੀ ਹੋਈ. "ਰਸ ਅੰਮ੍ਰਿਤ ਖੀਰ ਘਿਆਲੀ." (ਵਾਰ ਰਾਮ ੩)
ਸਰੋਤ: ਮਹਾਨਕੋਸ਼