ਘਿਇ
ghii/ghii

ਪਰਿਭਾਸ਼ਾ

ਸੰਗ੍ਯਾ- ਘ੍ਰਿਤ. ਘੀ। ੨. ਕ੍ਰਿ. ਵਿ- ਘ੍ਰਿਤ ਸੇ. ਘੀ ਨਾਲ. "ਤਿਤੁ ਘਿਇ ਹੋਮ ਜਗ ਸਦ ਪੂਜਾ." (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼