ਘਿਘ
ghigha/ghigha

ਪਰਿਭਾਸ਼ਾ

ਸੰਗ੍ਯਾ- ਦੀਨਤਾ. ਆਜਿਜ਼ੀ। ੨. ਘਬਰਾਹਟ. ਵ੍ਯਾਕੁਲਤਾ. "ਘਿਘਕੈ ਸ੍ਰੀ ਗੁਰੁ ਨਾਮ ਉਚਾਰਾ." (ਨਾਪ੍ਰ)
ਸਰੋਤ: ਮਹਾਨਕੋਸ਼