ਘਿਘਿਆਨਾ
ghighiaanaa/ghighiānā

ਪਰਿਭਾਸ਼ਾ

ਕ੍ਰਿ- ਦੀਨਤਾ ਸਹਿਤ ਬੋਲਣਾ. ਲੇਲ੍ਹੜੀਆਂ ਕੱਢਣੀਆਂ. ਕੰਠ ਦੇ ਬੈਠਵੇਂ ਸੁਰ ਨਾਲ ਹੇਠਲਾ ਬੁਲ੍ਹ ਨੀਵਾਂ ਕਰਕੇ ਦੀਨਤਾ ਭਰੀ ਬੇਨਤੀ ਕਰਨਾ. "ਵਿਨਯ ਕਰੈ ਘਿਘਿਆਇਕੈ." (ਗੁਰੁਸੋਭਾ)
ਸਰੋਤ: ਮਹਾਨਕੋਸ਼