ਘਿਰ
ghira/ghira

ਪਰਿਭਾਸ਼ਾ

ਸੰਗ੍ਯਾ- ਘੇਰਾ. ਚੱਕਰ. ਗੇੜਾ। ੨. ਗ੍ਰਿਹ. ਘਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گھِر

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਘਿਰਨਾ
ਸਰੋਤ: ਪੰਜਾਬੀ ਸ਼ਬਦਕੋਸ਼