ਘਿਰੀਆ
ghireeaa/ghirīā

ਪਰਿਭਾਸ਼ਾ

ਵਿ- ਘਿਰਿਆ ਹੋਇਆ (ਹੋਈ). "ਬਿਖਨਾ ਘਿਰੀਆ." (ਸੂਹੀ ਮਃ ੫. ਪੜਤਾਲ) ਵਿਸਿਆਂ ਕਰਕੇ ਪਰਿਵਾਰਿਤ.
ਸਰੋਤ: ਮਹਾਨਕੋਸ਼