ਘਿਸਰਨਾ
ghisaranaa/ghisaranā

ਪਰਿਭਾਸ਼ਾ

ਕ੍ਰਿ- ਜ਼ਮੀਨ ਨਾਲ ਘਰ੍ਸਣ ਕਰਕੇ (ਘਸਕੇ) ਚਲਣਾ. "ਬੈਠ੍ਯੋ ਘਿਸਰ ਘਿਸਰ ਕਰ ਚਾਲਹਿ." (ਗੁਪ੍ਰਸੂ)
ਸਰੋਤ: ਮਹਾਨਕੋਸ਼

GHISARNÁ

ਅੰਗਰੇਜ਼ੀ ਵਿੱਚ ਅਰਥ2

v. n, To slip, to slide, to creep, to remove.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ