ਘੀਜ
gheeja/ghīja

ਪਰਿਭਾਸ਼ਾ

ਸੰ. ग्रह्य ਗ੍ਰਾਹ੍ਯ. ਵਿ- ਗ੍ਰਹਣ ਕਰਨ ਯੋਗ੍ਯ. ਧਾਰਣ ਲਾਇਕ਼. "ਹਰਿ ਭਗਤੀ ਅਸਨੇਹੁ ਗੁਰਮੁਖਿ ਘੀਜਈ." (ਵਾਰ ਮਲਾ ਮਃ ੧)
ਸਰੋਤ: ਮਹਾਨਕੋਸ਼