ਪਰਿਭਾਸ਼ਾ
ਕ੍ਰਿ- ਧਸਣਾ. ਪ੍ਰਵੇਸ਼ ਕਰਨਾ. ਦਾਖ਼ਿਲ ਹੋਣਾ। ੨. ਭੁੱਲਣਾ. ਚੂਕਨਾ. "ਸਤਿਗੁਰ ਕੀ ਗਣਤੈ ਘੁਸੀਐ, ਦੁਖੇਦੁਖਿ ਵਿਹਾਇ." (ਵਾਰ ਗਉ ੧. ਮਃ ੩)
ਸਰੋਤ: ਮਹਾਨਕੋਸ਼
ਸ਼ਾਹਮੁਖੀ : گھُسنا
ਅੰਗਰੇਜ਼ੀ ਵਿੱਚ ਅਰਥ
to enter, penetrate, go in forcibly or without permission, transgress, trespass; to interfere, meddle
ਸਰੋਤ: ਪੰਜਾਬੀ ਸ਼ਬਦਕੋਸ਼
GHUSṈÁ
ਅੰਗਰੇਜ਼ੀ ਵਿੱਚ ਅਰਥ2
v. n, To enter, to go in, to penetrate, to be thrust in, to interfere, to meddle.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ