ਘੁਸਾਉਣਾ
ghusaaunaa/ghusāunā

ਪਰਿਭਾਸ਼ਾ

ਕ੍ਰਿ- ਧਸਾਉਣਾ. ਗੱਡਣਾ। ੨. ਭੁਲਾਉਣਾ। ੩. ਟਾਲਣਾ. ਖੁੰਝਾਉਣਾ. "ਆਵਤ ਵਖਤ ਘੁਸਾਵਤ ਨਾਹੀ." (ਨਾਪ੍ਰ)
ਸਰੋਤ: ਮਹਾਨਕੋਸ਼

GHUSÁUṈÁ

ਅੰਗਰੇਜ਼ੀ ਵਿੱਚ ਅਰਥ2

v. a, To cause to enter, to cause to be put in; to cause to err, or mislead, to cause to be deceived.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ