ਘੁਸੜਨਾ
ghusarhanaa/ghusarhanā

ਪਰਿਭਾਸ਼ਾ

ਕ੍ਰਿ- ਧਸਣਾ. ਪ੍ਰਵੇਸ਼ ਕਰਨਾ. ਪੈਠਨਾ. "ਬਹਿਜਾਇ ਘੁਸਰਿ ਬਗੁਲਾਰੇ." (ਵਾਰ ਗਉ ੧. ਮਃ ੪) ਬਗੁਲੇ ਜੇਹੇ ਪਾਖੰਡੀ ਪਰਮਹੰਸਾਂ ਦੀ ਸਭਾ ਵਿੱਚ ਘੁਸੜਕੇ ਬੈਠ ਜਾਂਦੇ ਹਨ.
ਸਰੋਤ: ਮਹਾਨਕੋਸ਼