ਘੜਿਆਲ ਬੁੰਗਾ
gharhiaal bungaa/gharhiāl bungā

ਪਰਿਭਾਸ਼ਾ

ਅਮ੍ਰਿਤਸਰ ਹਰਿਮੰਦਿਰ ਦੀ ਦਰਸ਼ਨੀ ਡਿਹੁਡੀ ਅੱਗੇ ਉਹ ਬੁੰਗਾ, ਜਿੱਥੇ ਸਮੇਂ ਦੇ ਗ੍ਯਾਨ ਲਈ ਘੜਿਆਲ ਵਜਦਾ ਹੈ.
ਸਰੋਤ: ਮਹਾਨਕੋਸ਼