ਘੜੀ ਦਾ ਪਰਾਹੁਣਾ

ਸ਼ਾਹਮੁਖੀ : گھڑی دا پراہُنا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

short-lived, transient, transitory, ephemeral; dying, expected to die shortly
ਸਰੋਤ: ਪੰਜਾਬੀ ਸ਼ਬਦਕੋਸ਼