ਚੁਣ
chuna/chuna

ਪਰਿਭਾਸ਼ਾ

ਸੰ. चुण् ਧਾ- ਕਤਰਨਾ. ਹਿੱ਼ਸਾ ਕਰਨਾ (ਵਿਭਾਗ ਕਰਨਾ).
ਸਰੋਤ: ਮਹਾਨਕੋਸ਼

ਸ਼ਾਹਮੁਖੀ : چُن

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਚੁਣਨਾ , choose
ਸਰੋਤ: ਪੰਜਾਬੀ ਸ਼ਬਦਕੋਸ਼